ਦੋਆਬਾ ਕਾਲਜ ਵਿਖੇ ਇੰਟਰਵਿਉ ਟੈਕਨੀਕਸ ਤੇ ਸਰਟੀਫਿਕੇਟ ਕੋਰਸ ਲੱਗਿਆ

ਦੋਆਬਾ ਕਾਲਜ ਵਿਖੇ ਇੰਟਰਵਿਉ ਟੈਕਨੀਕਸ ਤੇ ਸਰਟੀਫਿਕੇਟ ਕੋਰਸ ਲੱਗਿਆ
ਦੋਆਬਾ ਕਾਲੇਜ ਵਿਖੇ ਐਨਸੀਸੀ ਕੈਡਟਾਂ ਨੂੰ ਸੰਬੋਧਨ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਅਤੇ ਪ੍ਰੋ. ਰਾਹੁਲ ਭਾਰਦਵਾਜ।

ਜਲੰਧਰ, 13 ਅਪ੍ਰੈਲ, 2023: ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਐਨਸੀਸੀੇ ਦੇ ਕੇਡਟਾਂ ਦੇ ਲਈ 30 ਦਿਨਾਂ ਦਾ ਇੰਟਰਵਿਉ ਟੈਕਨੀਕਸ ਐਡਆਨ ਸਰਟੀਫਿਕੇਟ ਕੋਰਸ ਦਾ ਅਯੋਜਨ ਕੀਤਾ ਗਿਆ। 


ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਕੰਪੀਟੀਸ਼ਨ ਯੁਗ ਦੇ ਦੌਰ ਵਿੱਚ ਕਾਲਜ ਵਿੱਚ ਸਿਰਫ ਡਿਗਰੀ ਤੋਂ ਵਧ ਕੇ ਵਿਦਿਆਰਥੀਆਂ ਨੂੰ ਕੰਪੀਟੀਸ਼ਨਾਂ ਦੀ ਤਿਆਰੀ ਦੀ ਅਤੇ ਸਾਫਟ ਸਿਕਲਸ ਵਦਿਆ ਬਣਾਉਨ ਦੀ ਜਰੂਰਤ ਹੈ ਇਸਦੇ ਲਈ ਹੀ ਕਾਲਜ ਵਿੱਚ ਦੋਆਬਾ ਕਾਲਜ ਕੰਪੀਟੀਸ਼ਨ ਸੈਂਟਰ ਦੁਆਰਾ ਸੀਡੀਐਸ, ਸੈਂਟਰਲ ਪੁਲਿਸ ਆਰਗੇਨਾਇਜੇਸ਼ਨ, ਬੈਂਕਿੰਗ ਅਤੇ ਇਨਕਮ ਟੈਕਸ ਅਤੇ ਬੀਐਸਐਫ ਆਦਿ ਦੇ ਵੱਖ ਵੱਕ ਇੰਟਰਵਿਊਜ਼ ਅਤੇ ਲਿੱਖਤ ਪ੍ਰੀਖਿਆ ਦੀ ਤੈਆਰੀ ਇਸ ਸੈਂਟਰ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ ਤਾਕਿ ਇਸ ਵਿੱਚ ਪਾਸ ਹੋ ਸਕਨ।

ਸੈਂਟਰ ਦੇ ਕੋਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਐਨਸੀਸੀ ਦੇ 20 ਕੈਡਟਾਂ ਦੇ ਪਹਿਲੇ ਬੈਚ ਦੀ ਵਰਡ ਐਸੋਸਿਏਸ਼ਨ ਟੇਸਟ ਵਿੱਚ ਪੋਜਿਟਿਵ ਅਤੇ ਨੇਗਟਿਵ ਵਰਡਸ ਤੇ ਸਕਾਰਾਤਮਕ ਸੇਨਟੇਂਸ ਬਣਾਨੇ, ਪਿਕਚਰ ਸਟੋਰੀ ਰਾਇਟਿੰਗ ਟੇਸਟ ਦੇ ਤਹਿਤ ਸਕਾਰਾਤਮਕ ਕਹਾਣੀ ਲੇਖਣ ਦੀ ਵਿਧਿਆ, ਸਿਚੁਏਸ਼ਨ ਰਿਏਕਸ਼ਨ ਟੇਸਟ ਦੇ ਅੰਤਰਗਤ ਇਕ ਲਾਇਨ ਵਿੱਚ ਸਕਾਰਾਤਮ ਲਿਖਤ ਰਿਏਕਸ਼ਨ, ਗਰੁਪ ਡਿਸਕਸ਼ਨ ਦੁਆਰਾਂ ਆਫਿਸਰ ਲਾਈਕ ਕਵਾਲੀਟੀਜ਼ ਨੂੰ ਦਰਸ਼ਾਨ ਦੀ ਕਲਾ ਦੀ  ਸਿਖਲਾਈ ਦਿੱਤੀ। ਲੈਫਟਿਨੇਂਟ ਪ੍ਰੋ. ਰਾਹੁਲ ਭਾਰਦਵਾਜ ਨੇ ਮੇਂਟਲ ਏਬਿਲਿਟੀ ਅਤੇ ਪ੍ਰੇਕਟਿਕਲ ਟ੍ਰੇਨਿੰਗ ਦੇ ਅੰਤਰਗਤ ਵਿਭਿੰਨ ਆਬਸਟੇਕਲਸ, ਹਾਲਫ ਗਰੁਪ ਟਾਸਕ, ਫੁਲ ਗਰੁਪ ਟਾਸਕ ਅਤੇ ਕਮਾਂਡ ਟਾਸਕ ਆਦੀ ਦੀ ਸਿਖਲਾਈ ਦਿੱਤੀ।